8.4 C
New York
February 25, 2021
Delhi Latest News

ਮਨਜਿੰਦਰ ਸਿਰਸਾ ਖਿਲਾਫ ਐਫਆਈਆਰ, ਧੋਖਾਧੜੀ ਤੇ ਜਾਲਸਾਜ਼ੀ ਦੇ ਲੱਗੇ ਇਲਜ਼ਾਮ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ, ਸਿਰਸਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਧੋਖਾਧੜੀ ਤੇ ਜਾਲਸਾਜ਼ੀ ਕਰਨ ਦੇ ਇਲਜ਼ਾਮ ਲੱਗੇ ਹਨ। ਪੂਰਾ ਮਾਮਲਾ 2015 ਤੇ 2016 ਦਾ ਹੈ।

 

ਦੱਖਣੀ ਭਾਰਤ ‘ਚ ਹੜ੍ਹ ਆਉਣ ਦੀ ਵਜ੍ਹਾ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਟੈਂਟ ਤੇ ਦੂਜਾ ਸਮਾਨ ਖਰੀਦਣ ਦੇ ਬਿੱਲ ਪਾਸ ਕੀਤੇ ਤੇ ਉਨ੍ਹਾਂ ਦੀ ਚੈਕ ਨਾਲ ਪੇਮੈਂਟ ਕੀਤੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੀਡੀਆ ਪ੍ਰਭਾਰੀ ਭੁਪਿੰਦਰ ਸਿੰਘ ਮਾਨ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿੱਥੋਂ ਸਮਾਨ ਖਰੀਦਿਆ ਗਿਆ। ਉੱਥੇ ਕੋਈ ਦੁਕਾਨ ਨਹੀਂ ਹੈ। ਇਸ ਲਈ ਹੁਣ ਮਨਜਿੰਦਰ ਸਿਰਸਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

Related posts

NIA ਨੇ ਹਿਜ਼ਬੁਲ ਅੱਤਵਾਦੀ ਨਾਇਕੂ ਸਮੇਤ 10 ਲੋਕਾਂ ਵਿਰੁੱਧ ਚਾਰਜੀਸ਼ਟ ਦਾਇਰ ਕੀਤੀ

qaumip

ਫਰਾਂਸ ਦੀ ਪੁਲਸ ਨੇ ਆਈਫਲ ਟਾਵਰ ਨੇੜੇ ਕੀਤਾ ਪ੍ਰਦਰਸ਼ਨ

qaumip

ਦਿੱਲੀ ਨੂੰ ਝਤਕਾ ਕੋਰੋਨਾ ਦੇ ਰਿਕਾਰਡ ਤੋੜ ਮਾਮਲਿਆਂ ‘ਚ ਹਵਾ ਗੁਣਵੱਤਾ ਦਾ ਖਤਰਨਾਕ ਪੱਧਰ

qaumip

ਵਿਆਹ ‘ਚ ਸ਼ਾਮਲ ਹੋਣ ਆਏ ਲੋਕਾਂ ਦੀ ਕਾਰ ਖੂਹ ‘ਚ ਡਿੱਗੀ, 6 ਦੀ ਮੌਤ

qaumip

ਕੀ ਭਾਰਤ ”ਚ 10 ਨਵੰਬਰ ਤੋਂ ਪਹਿਲਾਂ ਫਿਰ ਲੱਗੇਗਾ ਲਾਕਡਾਊਨ?

qaumip

ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਖੇਤੀਬਾੜੀ ਕਾਨੂੰਨ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਅੰਦੋਲਨ ਜਾਰੀ ਰਹੇਗਾ

qaumip

Leave a Comment